Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪਿਆ, ਡਿਗਿਆ। (2) ਪਿਆ, ਪੈ ਗਿਆ, ਹੋ ਗਿਆ। (3) ਸਹਾਇਕ ਕਿਰਿਆ, ਪਿਆ। ਉਦਾਹਰਣ: ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ॥ {ਬਿਲਾ ੫, ੯੬, ੨:੧ (823)}। ਹਰਿ ਜੀਉ ਨਾਮੁ ਪਰਿਓ ਰਾਮਦਾਸੁ॥ {ਸੋਰ ੫, ੧੩, ੧*:੩ (612)}। ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ॥ {ਸੋਰ ੯, ੧, ੧:੨ (631
|
|