Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parāl(i). ਪਰਾਲੀ ਦੀ, ਪਰਾਲੀ। of straw, useless. ਉਦਾਹਰਨ: ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥ (ਪਰਾਲੀ ਦੀ ਵਿਅਰਥ ਵਸਤ ਦੀ ਭਾਵ ਨਿਰੀ ਕਾਂਵਾਂ ਰੌਲੀ ਪਾਂਦੇ ਹਨ). Raga Sireeraag 1, 3, 2:3 (P: 15). ਉਦਾਹਰਨ: ਪਉੜੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥ (ਪਰਾਲੀ). Raga Sireeraag 3, Vaar 11, Salok, 1, 1:2 (P: 789).
|
Mahan Kosh Encyclopedia |
ਸੰਗਯਾ- ਦੇਖੋ, ਪਰਾਲ. "ਰੋਵਣ ਵਾਲੇ. ਜੇਤੜੇ ਸਭਿ ਬੰਨਹਿ ਪੰਡ ਪਰਾਲਿ". (ਸ੍ਰੀ ਮਃ ੧) "ਛਿਜੈ ਕਾਇਆ ਹੋਇ ਪਰਾਲੂ". (ਵਾਰ ਮਲਾ ਮਃ ੧) "ਮਨਮੁਖ ਥੀਏ ਪਰਾਲੀ". (ਵਾਰ ਰਾਮ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|