Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parāṯe. 1. ਹੋ ਜਾਂਦੇ ਹਨ, ਪੈ ਜਾਂਦੇ ਹਨ। 2. ਪਛਾਤੇ ਹਨ। 3. ਪ੍ਰੋਏ। 1. get across. 2. engaged, attuned themselves. 3. weave, attuned. 1. ਉਦਾਹਰਨ: ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥ Raga Gaurhee 5, 135, 2:2 (P: 209). 2. ਉਦਾਹਰਨ: ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥ Raga Devgandhaaree 5, 8, 2:2 (P: 530). ਉਦਾਹਰਨ: ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥ Raga Soohee 5, 51, 1:2 (P: 748). 3. ਉਦਾਹਰਨ: ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥ Raga Maaroo 5, Solhaa 11, 19:2 (P: 1083).
|
Mahan Kosh Encyclopedia |
ਪ੍ਰੇਮ ਨਾਲ ਧਾਰਣ ਕੀਤੇ. "ਤਿਨ ਸਾਧੂਚਰਣ ਲੈ ਰਿਦੈ ਪਰਾਤੇ". (ਮਾਰੂ ਸੋਲਹੇ ਮਃ ੫)। (2) ਪਰਤੇ. ਪੜਤੇ. ਪੈਂਦੇ. "ਤੇ ਤੇ ਪਾਰਿ ਪਰਾਤੇ". (ਗਉ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|