Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Parāṇī. 1. ਪ੍ਰਾਣਾਂ (ਸੁਆਸ ਲੈਣ) ਵਾਲਾ ਜੀਵ, ਭਾਵ ਮਨੁੱਖ, ਪ੍ਰਾਣਧਾਰੀ ਜੀਵ। 2. ਸਮਝੀ, ਪਛਾਤੀ, ਜਾਣੀ। 1. one who breathes, living being, mortal, person. 2. understood. 1. ਉਦਾਹਰਨ: ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥ Raga Sireeraag 5, Pahray, 4, 4:3 (P: 77). 2. ਉਦਾਹਰਨ: ਪੂਰੇ ਗੁਰ ਕੀ ਸੁਮਤਿ ਪਰਾਣੀ ॥ Raga Gaurhee 5, 96, 9:4 (P: 184).

English Translation
n.m. living, animate, sentient being; person, man or woman.

Mahan Kosh Encyclopedia

{ਸੰਗ੍ਯਾ}. ਪ੍ਰਾਣੀ. ਪ੍ਰਾਣਧਾਰੀ ਜੀਵ. "ਪੂਰੇ ਗੁਰ ਕੀ ਸੁਮਤਿ ਪਰਾਣੀ". (ਗਉ ਮਃ ੫)। (2) ਪਰਿਗ੍ਯਾਤ ਹੋਈ. ਪਰਿ- ਜਾਣੀ। (3) ਪਸ਼ੂ ਪ੍ਰੇਰਣ ਲਈ ਜਿਸ ਸੋਟੀ ਦੇ ਸਿਰ ਪੁਰ ਲੋਹੇ ਦੀ ਅਣੀ ਲੱਗੀ ਹੋਵੇ. ਆਰਦਾਰ ਸੋਟੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits