Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parā-i-o. 1. ਪਰਾਇਆ, ਬਿਗਾਨਾ। 2. ਪਿਆ, ਹੋ ਗਿਆ। 1. which belongs to others, another's. 2. was removed. 1. ਉਦਾਹਰਨ: ਜੋ ਪਰਾਇਓ ਸੋਈ ਅਪਨਾ ॥ Raga Gaurhee 5, 98, 1:1 (P: 185). 2. ਉਦਾਹਰਨ: ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥ Raga Dhanaasaree 5, 3, 3:2 (P: 671).
|
Mahan Kosh Encyclopedia |
ਵਿ- ਓਪਰਾ. ਬੇਗਾਨਾ. "ਪਰਾਇਆ ਛਿਦ੍ਰ ਅਟਕਲੈ". (ਆਸਾ ਮਃ ੪)। (2) ਪਲਾਯਨ ਹੋਇਆ. ਪਲਾਇਆ. ਨੱਠਿਆ. "ਪਰਾਇਓ ਮਨ ਕਾ ਬਿਰਹਾ". (ਧਨਾ ਮਃ ੫) "ਦੁਖ ਦੂਰਿ ਪਰਾਇਆ". (ਬਿਹਾ ਛੰਤ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|