Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Paras(u). 1. ਛੋਹ। 2. ਪਾਰਸ। 1. touch. 2. philosopher's stone. 1. ਉਦਾਹਰਨ: ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥ Raga Kaliaan 4, Asatpadee 2, 1:1 (P: 1324). 2. ਉਦਾਹਰਨ: ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ ॥ Sava-eeay of Guru Angad Dev, 8:3 (P: 1392).
|
Mahan Kosh Encyclopedia |
ਦੇਖੋ, ਪਰਸ ਅਤੇ ਪਰਸਨਿ। (2) ਸੰ. ਪਰਸ਼ੁ ਅਥਵਾ ਪਸ਼ੁ. {ਸੰਗ੍ਯਾ}. ਕੁਹਾੜਾ. ਕੁਠਾਰ. "ਪਰਸੁ ਅਡੋਲੰ ਹਥਨਾਲੰ". (ਰਾਮਾਵ) "ਤੁਮ ਪੱਟਿਸ ਪਾਸੀ ਪਰਸੁ ਪਰਮ ਸਿੱਧਿ ਕੀ ਖਾਨ". (ਸਨਾਮਾ)। (3) ਸੰ. ਪ੍ਰੇਯਸ੍. ਵਿ- ਬਹੁਤ ਪਿਆਰਾ. "ਨਾਮੁ ਪਰਸੁ ਜਿਨਿ ਪਾਇਓ". (ਸਵੈਯੇ ਮਃ ੨. ਕੇ)। (4) ਸ੍ਪਰ੍ਸ਼ਮਣਿ. ਪਾਰਸ ਪਾਰਸੁ ਭੇਟਿ ਪਰਸੁ ਕਰ੍ਯਉ". (ਸਵੈਯੇ ਮਃ ੪. ਕੇ) ਸਤਿਗੁਰੁ ਪਾਰਸ ਨੇ ਛੁਹਕੇ ਪਾਰਸ ਹੀ ਕਰ ਦਿੱਤਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|