Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parsāḏ(u). ਕ੍ਰਿਪਾ, ਬਖਸ਼ਿਸ਼, ਅਨੁਗ੍ਰਹਿ। grace. ਉਦਾਹਰਨ: ਗੁਰ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥ (ਕ੍ਰਿਪਾ, ਬਖਸ਼ਿਸ਼). Raga Maajh 4, Asatpadee 34, 2:1 (P: 130).
|
Mahan Kosh Encyclopedia |
ਦੇਖੋ, ਪ੍ਰਸਾਦ ੧. "ਗੁਰੁ ਪਰਸਾਦੁ ਕਰੇ ਨਾਮੁ ਦੇਵੈ". (ਮਾਝ ਅਃ ਮਃ ੪) "ਗੁਰੁ ਪੂਰਾ ਪੂਰਾ ਪਰਸਾਦ". (ਭੈਰ ਮਃ ੫)। (2) ਦੇਖੋ, ਪ੍ਰਸਾਦ ੨. " ਇਹੁ ਪਰਸਾਦ ਗੁਰੂ ਤੇ ਜਾਣੈ". (ਵਾਰ ਮਲਾ ਮਃ ੧)। (3) ਦੇਖੋ, ਪ੍ਰਸਾਦ ੩. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|