Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਸੰਸਾਰ ਦਾ ਪ੍ਰਕ੍ਰਿਤੀ ਵਿਚ ਲੈਅ ਹੋਣ ਦਾ, (ਭਾਵ) ਭਾਵ ਨਾਸ ਹੋਣਾ। ਉਦਾਹਰਣ: ਉਤਪਤਿ ਪਰਲਉ ਸਬਦੇ ਹੋਵੈ॥ {ਮਾਝ ੩, ੧੪, ੧:੧ (117)}।

SGGS Gurmukhi-English Dictionary
[P. n.] Doomsday, destruction, annihilation (of the world)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਪ੍ਰਲਯ. {ਸੰਗ੍ਯਾ}. ਲਯ (ਲੀਨ) ਹੋਣ ਦਾ ਭਾਵ ੨. ਜਗਤ ਦੇ ਲਯ ਹੋਣ ਦੀ ਦਸ਼ਾ. ਸੰਸਾਰ ਦਾ ਪ੍ਰਕ੍ਰਿਤਿ ਵਿੱਚ ਲੀਨ ਹੋਣਾ. "ਓਪਤਿ ਪਰਲਉ ਖਿਨ ਮਹਿ ਕਰਤਾ". (ਆਸਾ ਮਃ ੫) "ਉਤਪਤਿ ਪਰਲਉ ਸਬਦੇ ਹੋਵੈ". (ਮਾਝ ਅਃ ਮਃ ੩) ਦੇਖੋ, ਪ੍ਰਲਯ ੨। (3) ਮੂਰਛਾ, ਗ਼ਸ਼.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits