Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parmā-naʼnḏ(u). 1. ਮਹਾਨ ਸੁਖ, ਪੂਰਨ ਆਨੰਦ, ਉਚੇ ਤੋਂ ਊਚਾ ਅਨੰਦ। 2. ਮਹਾਂ ਅਨੰਦ ਸਰੂਪ ਪ੍ਰਭੂ। 1. supreme bliss. 2. embodiment of supreme bliss, God. 1. ਉਦਾਹਰਨ: ਗੁਰਮਤਿ ਪਾਏ ਪਰਮਾਨੰਦੁ ॥ Raga Gaurhee 1, 12, 3:4 (P: 154). 2. ਉਦਾਹਰਨ: ਮਨਿ ਤਨਿ ਰਵਿਆ ਪਰਮਾਨੰਦੁ ॥ Raga Gaurhee 5, 164, 3:2 (P: 199).
|
Mahan Kosh Encyclopedia |
ਦੇਖੋ, ਪਰਮਾਨੰਦ ੨. "ਮੇਰੇ ਪ੍ਰੀਤਮ ਰਾਮ ਹਰਿ ਪਰਮਾਨੰਦੁ ਬੈਰਾਗੀ". (ਮਲਾ ਪੜਤਾਲ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|