Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmāḏī. ਮਸਤੀ ਵਾਲੇ। intoxicating. ਉਦਾਹਰਨ: ਬਿਸਮ ਬਿਨੋਦ ਰਹੇ ਪਰਮਾਦੀ ॥ Raga Parbhaatee 1, Asatpadee 2, 5:1 (P: 1342).
|
English Translation |
adj. erring, careless, negligent.
|
Mahan Kosh Encyclopedia |
(ਪਰਮਾਦਿ) ਵਿ. ਪਰਮ-ਆਦਿ. ਸਭ ਤੋਂ ਪਹਿਲਾ. ਸਭ ਦੀ ਜੜ. ਮੂਲਰੂਪ. “ਪਰਮਾਦਿ ਪੁਰਖ ਮਨੋਪਮੰ.” (ਗੂਜ ਜੈਦੇਵ) 2. ਪ੍ਰ-ਮਦ ਪ੍ਰੇਮ ਦੇ ਨਸ਼ੇ ਵਿੱਚ ਮੱਤਾ. ਆਨੰਦੀ. “ਬਿਸਮ ਬਿਨੋਦ ਰਹੇ ਪਰਮਾਦੀ.” (ਪ੍ਰਭਾ ਅ: ਮਃ ੧) 3. ਦੇਖੋ- ਪ੍ਰਮਾਦੀ. “ਨਾਮ ਜਪਾਵਹੁ ਜੇ ਪਰਮਾਦੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|