Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Paramlāḏ(i). ਪਰਮਲ ਚੰਦਨ ਆਦਿ ਸੁਗੰਧਤ ਵਸਤੂ। source of fragrance viz., sandal tree. ਉਦਾਹਰਨ: ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥ Raga Parbhaatee, ʼnaamdev, 2, 2:2 (P: 1351).

Mahan Kosh Encyclopedia

ਵਿ ਪਰਿਮਲ (ਉੱਤਮ ਸੁਗੰਧ) ਦਾ ਮੂਲ. ਜਿਸ ਤੋਂ ਖ਼ੁਸ਼ਬੂ ਪੈਦਾ ਹੁੰਦੀ ਹੈ. "ਸਰਬੇ ਆਦਿ ਪਰਮਲਾਦਿ ਕਾਸਟ ਚੰਦਨ ਭੈਇਲਾ". (ਪ੍ਰਭਾ ਨਾਮਦੇਵ) ਜੋ ਸਭ ਦੀ ਆਦਿ ਅਤੇ ਸੁਗੰਧ ਦੀ ਆਦਿ ਹੈ, ਉਸ ਦੇ ਸੰਗ ਤੋਂ, ਕਾਠ ਚੰਦਨ ਹੋ ਗਿਆ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits