Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parpaʼnch(u). ਸੰਸਾਰ, ਅਡੰਬਰ। world, deceit, hypocracy. ਉਦਾਹਰਨ: ਜਹ ਆਪਿ ਰਚਿਓ ਪਰਪੰਚੁ ਅਕਾਰੁ ॥ (ਸ਼੍ਰਿਸਟੀ). Raga Gaurhee 5, Sukhmanee 21, 7:1 (P: 291). ਉਦਾਹਰਨ: ਮਨੁ ਨ ਸੁਹੇਲਾ ਪਰਪੰਚੁ ਹੀਲਾ ॥ (ਧੋਖਾ, ਕਪਟ). Raga Gaurhee 5, 81, 3:4 179. ਉਦਾਹਰਨ: ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥ (ਛੱਲ, ਕਪਟ). Raga Devgandhaaree 9, 1, 1:2 (P: 536). ਉਦਾਹਰਨ: ਝੂਠਾ ਪਰਪੰਚੁ ਜੋਰਿ ਚਲਾਇਆ ॥ (ਪਸਾਰਾ, ਖੇਡ). Raga Gaurhee, Kabir, 60, 2:2 (P: 337).
|
Mahan Kosh Encyclopedia |
ਦੇਖੋ, ਪਰਪੰਚ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|