Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Parḏẖān(u). ਮੁਖੀ, ਸ਼੍ਰੇਸ਼ਟ, ਉਤਮ, ਵਡਿਆਈ ਵਾਲਾ। supreme, distinguished, eminent. ਉਦਾਹਰਨ: ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥ (ਮੁਖੀ, ਸ਼੍ਰੇਸ਼ਟ, ਸ਼੍ਰੋਮਣੀ). Raga Sireeraag 1, 14, 4:3 (P: 19). ਉਦਾਹਰਨ: ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥ (ਮੁੱਖੀ, ਚੋਧਰੀ, ਵਡਿਆਈ ਵਾਲਾ). Raga Gaurhee 5, Asatpadee 15, 2:1 (P: 242). ਉਦਾਹਰਨ: ਗੁਰਮੁਖਿ ਭਉ ਭੰਜਨੁ ਪਰਧਾਨੁ ॥ (ਪ੍ਰਧਾਨ ਵਾਹਿਗੁਰੂ). Raga Raamkalee, Guru ʼnanak Dev, Sidh-Gosat, 36:4 (P: 942).

Mahan Kosh Encyclopedia

ਦੇਖੋ, ਪਰਧਾਨ. "ਸੋਈ ਨਾਮ ਪਰਧਾਨੁ". (ਸਵੈਯੇ ਮਃ ੩. ਕੇ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits