Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Parṯāp(u). 1. ਬਹੁਤ ਤਪਨਾ, ਬਹੁਤ ਦੁੱਖ। 2. ਵਡਿਆਈ, ਸੋਭਾ, ਇਕਬਾਲ, ਤੇਜ, ਸ਼ਾਨ, ਮਹਾਨਤਾ। 1. agony. 2. glory, grandeur. 1. ਉਦਾਹਰਨ: ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥ Raga Sireeraag 1, Asatpadee 28, 6:3 (P: 72). 2. ਉਦਾਹਰਨ: ਕਿਉ ਲਾਗੀ ਨਿਵਰੈ ਪਰਤਾਪੁ ॥ Raga Raamkalee 1, Asatpadee 2, 2:2 (P: 909).
|
Mahan Kosh Encyclopedia |
{ਸੰਗ੍ਯਾ}. ਪਰਿਤਾਪ. ਸੰਤਾਪ. ਦਾਹ. "ਪਰਤਾਪੁ ਲਗਾ ਦੋਹਾਗਣੀ". (ਸ੍ਰੀ ਮਃ ੧. ਜੋਗੀ ਅੰਦਰਿ)। (2) ਪ੍ਰਤਾਪ. ਅਗਨਿ. "ਕਿਉ ਲਾਗੀ ਨਿਵਰੈ ਪਰਤਾਪੁ?" (ਰਾਮ ਅਃ ਮਃ ੧)। (3) ਦੇਖੋ, ਪਰਤਾਪ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|