Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṯāpahigā. ਬਹੁਤ ਤਪੇਂਗਾ, ਦੁਖੀ ਹੋਵੇਂਗਾ। shall be greatly distressed. ਉਦਾਹਰਨ: ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥ Raga Raamkalee 1, 2, 4:2 (P: 877).
|
Mahan Kosh Encyclopedia |
(ਪਰਤਾਪਏ) ਪਰਿਤਾਪ (ਮਹਾ ਦੁੱਖ) ਨੂੰ ਪ੍ਰਾਪਤ ਹੁੰਦਾ ਹੈ. ਦੁਖੀ ਹੋਵੇਗਾ. ਦੇਖੋ- ਪਰਤਾਪ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|