Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parchā-i-ṇ(u). ਗਿਆਨ ਕਰਾਉਣਾ। to give knowledge. ਉਦਾਹਰਨ: ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ Raga Raamkalee, Guru Nanak Dev, Sidh-Gosat, 40:4 (P: 942).
|
Mahan Kosh Encyclopedia |
(ਪਰਚਾਉਣਾ) ਕ੍ਰਿ. ਪਰਿਚਯ ਕਰਾਉਣਾ. ਹਿਲਾਉਣਾ. ਆਪਣੇ ਨਾਲ ਜਾਨ ਪਹਿਚਾਨ ਕਰਾਉਣੀ। 2. ਬਹਿਲਾਉਣਾ। 3. ਗ੍ਯਾਨ ਕਰਾਉਣਾ. “ਰਾਮਚੰਦਿ ਮਾਰਿਉ ਅਹਿ ਰਾਵਣੁ, ਭੇਦੁ ਬਭੀਖਣ ਗੁਰਮੁਖਿ ਪਰਚਾਇਣੁ.” (ਸਿਧਗੋਸਟਿ) ਕਰਤਾਰ ਨੇ ਅੰਹਕਾਰਰੂਪ ਰਾਵਣ ਨੂੰ ਗੁਰਮੁਖਰੂਪ ਵਿਭੀਸ਼ਣ ਦ੍ਵਾਰਾ ਗ੍ਯਾਨਤਤ੍ਵ ਦਾ ਭੇਦ ਕਰਵਾਕੇ ਮਾਰਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|