Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pargās(i). 1. ਪ੍ਰਗਟਾਵੋ, ਰੋਸ਼ਨ ਕਰੋ। 2. ਪ੍ਰਕਾਸ਼ ਦੁਆਰਾ। 1. bestow the light. 2. light of. 1. ਉਦਾਹਰਨ: ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥ Raga Goojree 4, Sodar, 4, 1:2 (P: 10). 2. ਉਦਾਹਰਨ: ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ Raga Sireeraag 1, 21, 2:1 (P: 21).
|
Mahan Kosh Encyclopedia |
ਪ੍ਰਕਾਸ਼ ਨਾਲ। (2) ਪ੍ਰਕਾਸ਼ ਵਿੱਚ। (3) ਸੰ. प्रकाशिन- ਪ੍ਰਕਾਸ਼ੀ ਵਿ- ਪ੍ਰਕਾਸ਼ (ਦੀਪ੍ਤਿ) ਵਾਲਾ। (4) {ਸੰਗ੍ਯਾ}. ਤੇਜਮਯ. ਜਯੋਤਿਰੂਪ. "ਮਿਲਿ ਜਨ ਨਾਨਕ ਨਾਮ ਪਰਗਾਸਿ". (ਸੋਦਰੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|