Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pargaas. 1. ਪ੍ਰਕਾਸ਼, ਚਾਣਨ। 2. ਪ੍ਰਗਟ ਹੋਣਾ, ਪ੍ਰਕਾਸ਼ਮਾਨ ਹੋਣਾ। 1. light; lights, illumines. 2. enlightened, manifested.
ਉਦਾਹਰਨਾ:
1. ਜਨ ਨਾਨਕ ਛੂਟੈ ਗੁਰ ਪਰਗਾਸ ॥ (ਭਾਵ ਗਿਆਨ). Raga Gaurhee 3, 34, 4:2 (P: 162).
ਜਾ ਕੀ ਜੋਤਿ ਜੀਅ ਪਰਗਾਸ ॥ (ਹਿਰਦੇ ਨੂੰ ਪ੍ਰਕਾਸਦੀ ਹੈ, ਚਾਨਣ ਕਰਦੀ ਹੈ). Raga Gaurhee 5, 95, 2:2 (P: 184).
ਸ਼ਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥ (ਚਾਣਨ). ਟੋਂਡੀ 5, 24, 2:2 (P: 717).
2. ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ॥ Raga Gaurhee 4, 47, 4:3 (P: 166).
ਉਦਾਹਰਨ:
ਸਰਬ ਸੂਖ ਨਾਨਕ ਪਰਗਾਸ ॥ (ਸਾਰੇ ਸੁਖ ਪ੍ਰਗਟ ਹੋਣ). Raga Gaurhee 5, Sukhmanee 20, 8:10 (P: 290).

SGGS Gurmukhi-English Dictionary
1. light; lights, illumines. 2. enlightened, manifested.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits