Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pargatī. 1. ਉਜਲੀ ਹੋਈ। 2. ਪਰਗਟ/ਪ੍ਰਤਖ ਹੋਇਆ, ਜ਼ਾਹਿਰ ਹੋਇਆ। 1. illumined. 2. manifested, revealed. 1. ਉਦਾਹਰਨ: ਰਾਮ ਰਮਤ ਮਤਿ ਪਰਗਟੀ ਆਈ ॥ Raga Gaurhee, Kabir, 14, 4:1 (P: 326). 2. ਉਦਾਹਰਨ: ਕਰਿ ਕਿਰਪਾ ਹਰਿ ਪਰਗਟੀ ਆਇਆ ॥ Asatpadee 4, 18, 1:1 (P: 375).
|
|