Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Paṯīne. 1. ਤਸੱਲੀ ਹੋ ਜਾਣਾ। 2. ਪ੍ਰਸੰਨ ਹੋਣਾ, ਰੀਝਣਾ। 1. satisfied. 2. pleased. 1. ਉਦਾਹਰਨ: ਸਹਜ ਸੁਭਾਇ ਮਿਲੈ ਗੋਪਾਲਾ ਨਾਨਕ ਸਚਿ ਪਤੀਨੇ ॥ Raga Sorath 5, 67, 2:2 (P: 626). 2. ਉਦਾਹਰਨ: ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ Raga Dhanaasaree 4, 7, 2:1 (P: 668).
|
Mahan Kosh Encyclopedia |
ਪਤੀਜੇ. ਵਿਸ਼੍ਵਾਸ ਸਹਿਤ ਹੋਏ, "ਨਾਨਕ ਸਾਚਿ ਪਤੀਨੇ". (ਸੋਰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|