Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫeen. ਪਤੀਜ ਗਏ, ਨਿਸ਼ਾ ਹੋ ਗਈ। satisfied, satiated. ਉਦਾਹਰਨ: ਪੇਖਿਓ ਲਾਲਫੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ Raga Todee 5, 20, 2:1 (P: 716).
|
SGGS Gurmukhi-English Dictionary |
satisfied, satiated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਤੀਣ। 2. ਸੰ. प्रत्ययिन्- ਪ੍ਰਤ੍ਯ. ਯਿਨ੍. ਵਿ. ਵਿਸ਼੍ਵਾਸ ਯੋਗ੍ਯ. ਨਿਸ੍ਚੇ ਲਾਇਕ. “ਅਨਦ ਚਿਤਾ ਹਰਖੇ ਪਤੀਨ.” (ਟੋਡੀ ਮਃ ੫) ਆਨੰਦ ਰੂਪ, ਚੇਤਨ ਰੂਪ, ਨਿਸ਼ਚੇ ਯੋਗ੍ਯ, ਪ੍ਰਸੰਨ ਹੋਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|