Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paṯī-ā-i. 1. ਤਸਲੀ ਕਰਕੇ, ਖੁਸ਼ ਹੋ ਕੇ, ਰੀਝ ਕੇ। 2. ਪਤੀਜਦਾ, ਨਿਸ਼ਾ ਹੁੰਦੀ, ਤਸਲੀ ਹੁੰਦੀ। 3. ਰਾਜੀ/ਖੁਸ਼ ਹੋ ਜਾਵੇ। 4. ਪਰਤਾਵਾ ਕਰਕੇ, ਪਰਖ ਕੇ, ਨਿਰਨਾ ਕਰਕੇ। 1. satisfied. 2. appeased. 3. happy. 4. test, scrutiny, assessment.
ਉਦਾਹਰਨਾ:
1. ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥ Raga Sireeraag 1, 23, 1:2 (P: 22).
2. ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ Raga Sireeraag 1, Asatpadee 11, 92 (P: 60).
ਸਚੇ ਹੀ ਪਤੀਆਇ ਸਚਿ ਵਿਗਸਿਆ ॥ (ਸਰਚਿਆ, ਪਤੀਜਿਆ). Raga Maajh 1, Vaar 18:2 (P: 146).
ਉਦਾਹਰਨ:
ਕਬੀਰ ਦੇਖਿ ਕੈ ਕਿਹ ਕਹ ਕਹਉ ਕਹੇ ਨ ਕੋ ਪਤੀਆਇ ॥ (ਤਸੱਲੀ ਹੁੰਦੀ). Salok, Kabir, 122:1 (P: 1371).
3. ਦੂਧੁ ਪੀਉ ਮੇਰੋ ਮਨੁ ਪਤੀਆਇ ॥ Raga Bhairo, Naamdev, 3, 1:2 (P: 1163).
4. ਸਭੁ ਕੋਈ ਦੇਖੈ ਪਤੀਆਇ ॥ Raga Bhairo, Naamdev, 10, 18:2 (P: 1166).

Mahan Kosh Encyclopedia

ਪਤੀਜਦਾ. ਪ੍ਰਤ੍ਯਯ (ਏਤਬਾਰ) ਕਰਦਾ. “ਕਹੇ ਨ ਕੋ ਪਤੀਆਇ.” (ਸ. ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits