Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Paṯī-ā. 1. ਅਜ਼ਮਾਇਸ਼, ਪਰਤਾਵਾ। 2. ਇਤਬਾਰ, ਸਾਖ। 3. ਤਸੱਲੀ, ਵਿਸ਼ਵਾਸ਼। 1. test. 2. faith. 3. assurance, solace. 1. ਉਦਾਹਰਨ: ਤੀਨਿ ਬਾਰ ਪਤੀਆ ਭਰਿ ਲੀਨਾ ॥ Raga Gond, Kabir, 4, 4:1 (P: 871). 2. ਉਦਾਹਰਨ: ਤ ਨਾਮਦੇਵ ਕਾ ਪਤੀਆ ਜਾਇ ॥ Raga Bhairo, ʼnaamdev, 10, 26:2 (P: 1166). 3. ਉਦਾਹਰਨ: ਇਹੁ ਕਿਛੁ ਪਤੀਆ ਮੁਝੈ ਦਿਖਾਇ ॥ Raga Bhairo, ʼnaamdev, 10, 23:2 (P: 1166).

Mahan Kosh Encyclopedia

{ਸੰਗ੍ਯਾ}. ਪਤ੍ਰਿਕਾ. ਚਿੱਠੀ। (2) ਪ੍ਰਤ੍ਯਯ. ਵਿਸ਼੍ਵਾਸ. ਏ਼ਤਬਾਰ. "ਨਾਮਦੇਵ ਕਾ ਪਤੀਆ ਜਾਇ". (ਭੈਰ ਨਾਮਦੇਵ)। (3) ਪਰਤਾਵਾ. ਪਰੀਕ੍ਸ਼ਾ. ਇਮਤਹ਼ਾਨ. "ਤੀਨਿ ਬਾਰ ਪਤੀਆ ਭਰਿਲੀਨਾ". (ਗੌਂਡ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits