Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paṯ. 1. ਪਤੇ। 2. ਤੂੰਬੇ। 1. leaves. 2. gourd.
ਉਦਾਹਰਨਾ:
1. ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰਿ ॥ Raga Sireeraag 1, 24, 1:2 (P: 23).
ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥ Raga Basant 1, 1, 2:2 (P: 1168).
2. ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥ Raga Raamkalee 3, Asatpadee 1, 5:1 (P: 908).

SGGS Gurmukhi-English Dictionary
[1. P. n. 2. N.] 1. (from Pattara) leaf. 2. (from Sk. Pâtra) begging bowl
SGGS Gurmukhi-English Data provided by Harjinder Singh Gill, Santa Monica, CA, USA.

English Translation
n.f. honour, dignity, good name or reputation, slef-respect; chastity. suff. sometimes used in place of as in ਸਮਾਪਤ.

Mahan Kosh Encyclopedia

ਨਾਮ/n. ਪ੍ਰਤਿਸ਼੍ਠਾ. ਮਾਨ. ਵਡਿਆਈ. ਇੱਜ਼ਤ. “ਦੁਹੁ ਲੋਕਨ ਮੇ ਪਤ ਕੋ ਖੋਵਹਿ.” (ਗੁਪ੍ਰਸੂ) 2. ਪਤ੍ਰ. ਪੱਤਾ. “ਪਤ ਪਰਾਪਤਿ ਛਾਵ ਘਣੀ.” (ਬਸੰ ਮਃ ੧) 3. ਪਾਤ੍ਰ. ਤੂੰਬਾ. “ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰੁ ਕਰਿ ਡੰਡੀ.” (ਰਾਮ ਅ: ਮਃ ੩) 4. ਦੇਖੋ- ਪਤਿ ਅਤੇ ਪਤੁ। 5. ਸੰ. पत्. ਧਾ. ਸ੍ਵਾਮੀ ਹੋਣਾ, ਹ਼ੁਕੂਮਤ ਕਰਨਾ, ਉਡਣਾ, ਡਿਗਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits