Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pat. 1. ਰੇਸ਼ਮ। 2. ਤਖਤੇ। 1. silk. 2. shutters, doors.
ਉਦਾਹਰਨਾ:
1. ਘਿਅ ਪਟ ਭਾਂਡਾ ਕਹੈ ਨ ਕੋਇ ॥ Raga Tilang 1, 2, 3:1 (P: 721).
2. ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ Raga Raamkalee 1, 3, 2:1 (P: 877).

SGGS Gurmukhi-English Dictionary
[1. Sk. n. 2. P. n.] 1. silk. 2. Leaf of a door
SGGS Gurmukhi-English Data provided by Harjinder Singh Gill, Santa Monica, CA, USA.

English Translation
n.m. breadth, span, single breadth of cloth.

Mahan Kosh Encyclopedia

ਸੰ. पट्. ਧਾ. ਲਪੇਟਣਾ, ਹਿੱਸੇ ਕਰਨਾ, ਚਮਕਣਾ, ਬੋਲਣਾ, ਜਾਣਾ, ਜੜ ਤੋਂ ਉਖੇੜਨਾ, ਚੀਰਨਾ। 2. ਨਾਮ/n. ਵਸਤ੍ਰ। 3. ਪਟੜਾ. “ਲੈ ਪਟ ਕੋ ਪਟ ਸਾਥ ਪਛਾਰ੍ਯੋ.” (ਚੰਡੀ ੧) ਕਪੜੇ ਨੂੰ ਪਟੜੇ ਨਾਲ ਪਛਾੜਿਆ। 4. ਤਹਿ. ਪਰਤ. ਦਲ. “ਪ੍ਰਿਥਵੀ ਕੇ ਖਟ ਪਟ ਉਡਗਏ.” (ਚਰਿਤ੍ਰ ੪੦੫) 5. ਤਖ਼ਤਾ. ਕਿਵਾੜ. “ਭਰਮ ਪਟ ਖੂਲੇ.” (ਧਨਾ ਮਃ ੩) 6. ਪੜਦਾ. ਕਨਾਤ. “ਘਟ ਕੋ ਪਟ ਪਾਟਹਿ ਤ੍ਰਿਟ ਭਈ.” (ਨਾਪ੍ਰ) ਦਿਲ ਦਾ ਪੜਦਾ ਮਿਟ ਜਾਵੇ, ਇਹ ਇੱਛਾ ਹੋਈ। 7. ਪੱਟ. ਰੇਸ਼ਮ. “ਘਿਅ ਪਟ ਭਾਂਡਾ ਕਹੈ ਨ ਕੋਇ.” (ਤਿਲੰ ਮਃ ੧) 8. ਉਰੁ. ਰਾਨ। 9. ਚੱਕੀ ਦਾ ਪੁੜ. “ਚਕੀਆ ਕੇ ਸੇ ਪਟ ਬਨੇ ਗਗਨ ਭੂਮਿ ਪੁਨ ਦੋਇ.” (ਚਰਿਤ੍ਰ ੮੧) 10. ਕ੍ਰਿ. ਵਿ. ਭੀਤਰ. ਅੰਦਰ. ਵਿੱਚ. “ਪੂਰ ਰਹ੍ਯੋ ਸਭ ਹੀ ਘਟ ਕੇ ਪਟ.” (੩੩ ਸਵੈਯੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits