Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pacẖẖānai. ਪਛਾਣਦਾ, ਸਮਝਦਾ। recognizes, undstands, realized, distinguish.
ਉਦਾਹਰਨ:
ਸਬਦਿ ਪਛਾਨੈ ਤੀਨੇ ਭਉਨ ॥ (ਪਛਾਨਦਾ ਹੈ). Raga Gaurhee 1, Asatpadee 2, 5:3 (P: 221).
ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ (ਸਮਝਦਾ ਹੈ). Raga Gaurhee 5, Sukhmanee 17, 7:6 (P: 286).
ਉਦਾਹਰਨ:
ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥ (ਸਮਝੇ). Raga Aaasaa 5, 38, 3:2 (P: 380).
ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥ (ਪਛਾਨ, ਸ਼ਨਾਖਤ ਕਰ ਲੈਂਦਾ ਹੈ). Raga Kaliaan 4, 5, 3:1 (P: 1320).

.

© SriGranth.org, a Sri Guru Granth Sahib resource, all rights reserved.
See Acknowledgements & Credits