Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
ਜਾਣ, ਸਮਝ, ਸ਼ਨਾਖਤ ਕਰ। ਉਦਾਹਰਣ: ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ॥ {ਸਿਰੀ ੫, ੮੧, ੨:੨ (46)}। ਸੁਪਨੇ ਜਿਉ ਧਨੁ ਪਛਾਨੁ॥ {ਜੈਜਾ ੯, ੧, ੧:੧ (1352)}। ਕਲਿ ਕੀਰਤਿ ਸਬਦੁ ਪਛਾਨੁ॥ {ਆਸਾ ੩, ਅਸ ੨੫, ੨:੧ (424)}। ਗੁਰ ਪ੍ਰਸਾਦਿ ਘਟਿ ਘਟਿ ਪਛਾਨੁ॥ {ਬਸੰ ੫, ੧੧, ੨:੪ (1183)}।

.

© SriGranth.org, a Sri Guru Granth Sahib resource, all rights reserved.
See Acknowledgements & Credits