Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Pacẖẖāṇai. ਜਾਣੇ, ਲਖੇ, ਸਮਝੇ, ਲਖੇ। recognizes, realizes, discriminates, distinguishes. ਉਦਾਹਰਨ: ਆਪੁ ਪਛਾਣੈ ਬੂਝੈ ਸੋਇ ॥ (ਲਖੇ, ਜਾਣੇ). Raga Sireeraag 1, 30, 4:2 (P: 25). ਉਦਾਹਰਨ: ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ (ਸਮਝੇ). Raga Sireeraag 5, Pahray 4, 2:3 (P: 77). ਉਦਾਹਰਨ: ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥ (ਸ਼ਿਨਾਖਤ ਕਰਦਾ ਹੈ). Raga Tilang 1, Asatpadee 1, 9:2 (P: 725). ਉਦਾਹਰਨ: ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥ (ਭਾਵ ਲਭ ਲੈਣਾ). Raga Soohee 3, Chhant 4, 3:6 (P: 770).

.

© SriGranth.org, a Sri Guru Granth Sahib resource, all rights reserved.
See Acknowledgements & Credits