Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Pacẖẖāṇī. ਜਾਣਨਾ, ਪਛਾਣਨਾ, ਲਖਣਾ। recognise, realize, know. ਉਦਾਹਰਨ: ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥ (ਜਾਣਿਆ, ਲਖਿਆ). Raga Sireeraag 3, Asatpadee 24, 6:1 (P: 69). ਉਦਾਹਰਨ: ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥ (ਪਛਾਣਦੇ, ਭਾਵ ਮੰਨਦੇ). Raga Vadhans 1, Chhant 2, 3:6 (P: 566). ਉਦਾਹਰਨ: ਅੰਮ੍ਰਿਤੁ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥ (ਪਛਾਣੀਦੀ ਹੈ). Raga Bhairo 1, Asatpadee 1, 1:2 (P: 1153).

.

© SriGranth.org, a Sri Guru Granth Sahib resource, all rights reserved.
See Acknowledgements & Credits