Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pachārī-ai. ਪ੍ਰਸਿਧ ਹੁੰਦਾ, ਵਜਦਾ ਹੈ। acquire, attains. ਉਦਾਹਰਨ: ਜੇਹਾ ਘਾਲੇ ਘਾਲਣਾ ਤੇਵੇ ਹੋ ਨਾਉ ਪਚਾਰੀਐ ॥ Raga Aaasaa 1, Vaar 12:2 (P: 469).
|
Mahan Kosh Encyclopedia |
ਪ੍ਰਚਾਰ ਕਰੀਦਾ ਹੈ। (2) ਪ੍ਰਸਿੱਧ ਹੁੰਦਾ ਹੈ. ਦੇਖੋ, ਪਚਾਰ. "ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਏ". (ਵਾਰ ਆਸਾ)। (3) ਵੰਗਾਰੀਏ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|