Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pakā-ī. ਪੁਖਤਗੀ, ਪਕਾਪਣ, ਪਕਿਆਈ। strength, good. ਉਦਾਹਰਨ: ਕਚ ਪਕਾਈ ਓਥੈ ਪਾਇ ॥ Japujee, Guru ʼnanak Dev, 34:11 (P: 7).
|
English Translation |
n.f. wages for.
|
Mahan Kosh Encyclopedia |
ਪਕ੍ਵ ਕੀਤੀ. ਰਿੰਨ੍ਹੀ। (2) {ਸੰਗ੍ਯਾ}. ਪੱਕਾ- ਪਨ. ਪਕਿਆਈ. ਦ੍ਰਿੜ੍ਹਤਾ. "ਕਚ ਪਕਾਈ ਓਥੈ ਪਾਇ". (ਜਪੁ) ਭਾਵ- ਊਰੇ ਅਥਵਾ ਪੂਰੇ ਹੋਣ ਦੀ ਪਰਖ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|