Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-u-ṇai. ਹਵਾ, ਪਵਨ। air. ਉਦਾਹਰਨ: ਪਉਣੈ ਪਾਣੀ ਅਗਨੀ ਕਾ ਮੇਲੁ ॥ (ਹਵਾ ਦਾ). Raga Gaurhee 1, 4, 1:1 (P: 152). ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥ (ਜੀਵ ਆਤਮਾ). Raga Goojree 3, Vaar 7ਸ, 3, 1:3 (P: 511).
|
|