Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Pa-u. 1. ਪੈ, ਪਵੋ। 2. ਪਲ, ਘਟੀ, ਖਿਨ। 3. ਉਪਰ। 4. ਰਸਤੇ, ਪੰਧ, ਸਫਰ। 1. seek. 2. every step, every moment. 3. on, upon. 4. journey, transmigration. 1. ਉਦਾਹਰਨ: ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰਾ ॥ Raga Sireeraag 5, 95, 2:2 (P: 51). ਉਦਾਹਰਨ: ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥ (ਭਾਵ ਹੋ ਜਾ). Raga Gaurhee 5, Vaar 2, Salok, 5, 1:2 (P: 318). 2. ਉਦਾਹਰਨ: ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥ Raga Raamkalee 5, Vaar 13, Salok, 5, 2:1 (P: 963). 3. ਉਦਾਹਰਨ: ਰਖਿ ਰਖਿ ਪੈਰ ਧਰੇ ਪਉ ਧਰਣਾ ॥ Raga Maaroo 1, Solhaa 3, 15:1 (P: 1023). 4. ਉਦਾਹਰਨ: ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥ (ਭਾਵ ਆਵਾਗਵਨ). Sava-eeay of Guru Amardas, 14:3 (P: 1394).

SGGS Gurmukhi-English Dictionary
[P. v.] (from Pavanâ) fall, fall down, attack, halt, lie, lie-down, become, happen
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਪਾਦ. ਪੈਰ. ਫ਼ਾ. ਪਾ ਅਤੇ ਪਾਯ। (2) ਪਲ. ਕਣ. "ਜੇਠੋ ਪਉ ਪਉ ਲੂਹੈ". (ਵਾਰ ਰਾਮ ੨. ਮਃ ੫) ਪਲ ਪਲ ਵਿੱਚ ਜੇਠ ਸਾੜਦਾ ਹੈ. ਭਾਵ- ਧਰਮਰਾਜ ਸੰਤਾਪ ਦੇਂਦਾ ਹੈ। (3) ਪਾਣੀ ਪੀਣ ਦਾ ਸਥਾਨ. ਪਿਆਉ. ਸੰ. ਪ੍ਰਪਾ। (4) ਪ੍ਰਾਪਤਿ. "ਧਿਆਨੁ ਲਹੀਐ, ਪਉ ਮੁਕਿਹਿ". (ਸਵੈਯੇ ਮਃ ੩. ਕੇ) ਮੁਕ੍ਤਿ ਦੀ ਪ੍ਰਾਪਤਿ ਹੁੰਦੀ ਹੈ। ¹ ੫. ਬਾਜ਼ੀ ਦਾ ਦਾਉ. ਦੇਖੋ ਪੌਬਾਰਾਂ। (6) ਮੁਲ. ਕੇਸਰ। (7) ਪੈਣਾ ਕ੍ਰਿਯਾ ਦਾ ਅਮਰ. ਪੈ. ਪੜ. " ਪਉ ਸਰਣਾਈ ਰਾਮਰਾਇ". (ਬਿਲਾ ਛੰਤ ਮਃ ੫) "ਪਉ ਸੰਤ ਸਰਣੀ ਲਾਗ ਚਰਣੀ". (ਸ੍ਰੀ ਮਃ ੫)। (8) ਕ੍ਰਿ. ਵਿ- ਉਤੇ. ਉੱਪਰ. "ਰਖਿ ਰਖਿ ਪੈਰ ਧਰੇ ਪਉ ਧਰਣਾ". (ਮਾਰੂ ਸੋਲਹੇ ਮਃ ੧) [¹ਅਥਵਾ-ਧਿਆਨ ਤੋਂ ਮੁਕਤਿ ਦਾ ਪਉ ਲਹੀਐ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits