Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pa-i-āl(i). 1. ਪਾਤਾਲ ਵਿਚ। 2. ਥਲੇ, ਹੇਠਾਂ। 1. in hell, in nether world. 2. under. ਉਦਾਹਰਨ: ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥ (ਪਾਤਾਲ ਵਿਚ). Raga Sireeraag 1, Asatpadee 28, 1:2 (P: 71). ਉਦਾਹਰਨ: ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥ Raga Maaroo 3, Vaar 15, Salok, 1, 1:1 (P: 1091). ਉਦਾਹਰਨ: ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ Raga Maajh 1, Vaar 4, Salok, 1, 1:1 (P: 139).
|
Mahan Kosh Encyclopedia |
ਪਾਤਾਲ ਵਿੱਚ. "ਪਰਬਤਿ ਗੁਫਾ ਕਰੀ, ਕੈ ਪਾਣੀ ਪਇਆਲਿ". (ਵਾਰ ਮਾਝ ਮਃ ੧)। (2) ਪਾਤਾਲ ਤੋਂ. "ਸੰਚਿ ਪਇਆਲਿ ਗਗਨਸਰ ਭਰੈ". (ਰਤਨਮਾਲਾ ਬੰਨੋ) ਹੇਠੋਂ ਪ੍ਰਾਣ ਪੌਣ ਨੂੰ ਖਿੱਚਕੇ ਦਸਵੇਂ ਦ੍ਵਾਰ ਵਿੱਚ ਟਿਕਾਵੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|