Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naᴺḏ(u). 1. ਜਸ਼ੋਧਾ ਦਾ ਪਤੀ, ਇਕ ਗਵਾਲਾ। 2. ਪੁੱਤਰ। 1. husband of Jashodha, milkman. 2. son. ਉਦਾਹਰਨਾ: 1. ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥ Raga Gaurhee, Kabir, 70, 1:1 (P: 338). 2. ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥ Raga Raamkalee, Naamdev, 4, 4:2 (P: 973).
|
SGGS Gurmukhi-English Dictionary |
[var.] From Namda
SGGS Gurmukhi-English Data provided by
Harjinder Singh Gill, Santa Monica, CA, USA.
|
|