Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਕੰਗਾਲ, ਗਰੀਬ। (2) ਬੇਇਜ਼ਤ, ਨਿਰਲੱਜ। (3) ਵਸਤਰ ਹੀਣ। ਉਦਾਹਰਣ: ਸਾਹਿਬੁ ਜਿਸ ਦਾ ਨੰਗਾ ਭੁਖਾ ਹੋਵੈ ਤਿਸ ਕਾ ਨਫਰੁ ਕਿਥਹੁ ਰਜਿ ਖਾਏ॥ {ਗਉ ੪, ਵਾਰ ੧੨ਸ, ੪, ੨:੧ (306)}। ਨੰਗਾ ਦੋਜਕਿ ਚਾਲਿਆਤਾ ਦਿਸੈ ਖਰਾ ਡਰਾਵਣਾ॥ {ਆਸਾ ੧, ਵਾਰ ੧੪:੪ (471)}। ਨਾਮਹੀਣ ਗਏ ਮੂੜ ਨੰਗਾ॥ {ਆਸਾ ੪, ੫੮, ੩:੧ (367)}।
|
| SGGS Gurmukhi-English Dictionary |
P. adj. Naked
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Naked, bare, shameless, nude, depraved, undraped, wicked, exposed view.
|
| Mahan Kosh Encyclopedia |
ਵਿ- ਨਗ੍ਨ. ਜਿਸ ਦੇ ਅੰਗ ਤੇ ਵਸਤ੍ਰ ਨਹੀਂ. "ਨੰਗਾ ਦੋਜਕਿ ਚਾਲਿਆ". (ਵਾਰ ਆਸਾ).
Mahan Kosh data provided by Bhai Baljinder Singh (RaraSahib Wale);
See http://www.ik13.com
|
|