Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ʼno. 1. ਨੂੰ। 2. ਤੋਂ। 3. ਲਈ, ਵਾਸਤੇ। 4. ਉਪਰ, ਉਤੇ। 1. to. 2. from. 3. for. 4. on, upon. 1. ਉਦਾਹਰਨ: ਜਿਸ ਨੋ ਬਖਸੇ ਸਿਫਤਿ ਸਾਲਾਹ ॥ Japujee, Guru ʼnanak Dev, 25:16 (P: 5). 2. ਉਦਾਹਰਨ: ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥ Raga Sireeraag 1, Asatpadee 28, 1:1 (P: 71). 3. ਉਦਾਹਰਨ: ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥ Raga Gaurhee 4, Vaar 9ਸ, 4, 1:3 (P: 304). ਉਦਾਹਰਨ: ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ Raga Bihaagarhaa 4, Chhant 6, 1:3 (P: 541). 4. ਉਦਾਹਰਨ: ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥ Raga Bihaagarhaa 4, Vaar 6:5 (P: 551). ਉਦਾਹਰਨ: ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥ Raga Bihaagarhaa 4, Vaar 21, Salok, 3, 1:3 (P: 556).

SGGS Gurmukhi-English Dictionary
[P. prep.] To, towards, upto
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪ੍ਰਤ੍ਯ- ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਨੂੰ. ਕੋ. "ਜਿਸਨੋ ਬਖਸੇ ਸਿਫਤਿ ਸਾਲਾਹ". (ਜਪੁ) "ਤੁਧਨੋ ਛੋਡਿ ਜਾਈਐ ਪ੍ਰਭ ਕੈਂਧਰਿ?" (ਆਸਾ ਮਃ ੫)। (2) ਸੰ. ਕ੍ਰਿ. ਵਿ- ਕੋਈ ਨਹੀਂ। (3) ਨਿਸੇਧ ਬੋਧਕ. ਦੇਖੋ, ਅੰ. No.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits