Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਨਿਯਮ, ਧਾਰਮਕ ਰਹਿਤ। (2) ਦੀਵਾਰ, ਘੇਰਾ, ਅਹਾਤਾ, ਚਕਰ। ਉਦਾਹਰਣ: ਕਰਮ ਧਰਮ ਨੇਮ ਬ੍ਰਤ ਪੂਜਾ॥ {ਗਉ ੫, ੧੬੫, ੨:੧ (199)}। ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁਬੀਚ ਪਾਈ॥ {ਗਉ ਕਬ, ੭੩, ੧:੧ (339)}।
|
| SGGS Gurmukhi-English Dictionary |
n. (from Sk. Niyama) principle, rules
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Schedule.
|
| Mahan Kosh Encyclopedia |
ਸੰ. {ਸੰਗ੍ਯਾ}. ਕਾਲ. ਵੇਲਾ। (2) ਖੰਡ. ਟੁਕੜਾ। (3) ਦੀਵਾਰ. ਘੇਰਾ. ਅਹਾਤਾ. "ਖਟ ਨੇਮ ਕਰਿ ਕੋਠੜੀ ਬਾਂਧੀ". (ਗਉ ਕਬੀਰ) ਦੇਖੋ, ਖਟਅੰਗ ੧। (4) ਦੇਖੋ, ਨਿਯਮ. "ਨੇਮ ਨਿਬਾਹਿਓ ਸਤਿਗੁਰੂ". (ਆਸਾ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|