Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ʼneb. ਨਾਇਬ, ਸਹਾਇਕ ਅਹਿਲਕਾਰ, ਮੰਤ੍ਰੀ। assistant, helper, mace bearers. ਉਦਾਹਰਨ: ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ Raga Maajh 1, Vaar 10ਸ, 1, 2:5 (P: 142). ਉਦਾਹਰਨ: ਨੇਬ ਖਵਾਸ ਭਲਾ ਦਰਵਾਜਾ ॥ (ਭਾਵ ਕਰਮ ਇੰਦ੍ਰੇ). Raga Maaroo 1, Solhaa 16, 15:2 (P: 1037).

SGGS Gurmukhi-English Dictionary
[n.] (from Ara. Nāib) deputy, assistant officer
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. __ ਨਾਯਬ. ਸੰਗਾ੍ਯਾ- ਕਾਰਜ ਵਿੱਚ ਸਹਾਇਤਾ ਦੇਣਵਾਲਾ ਰਾਜੇ ਦਾ ਨਾਇਬ. ਮੰਤ੍ਰੀ. "ਕਾਮ ਨੇਬ ਸਦਿ ਪੁਛੀਐ". (ਵਾਰ ਆਸਾ) "ਕਿਆ ਲਸਕਰ ਕਿਆ ਨੇਬ ਖਵਾਸੀ". (ਵਾਰ ਮਾਝ ਮਃ ੧)। (2) ਪੰਜਾਬ ਵਿੱਚ ਨੇਬ ਸ਼ਬਦ ਕਲਾਲ ਵਾਸਤੇ ਵਰਤਦੇ ਹਨ ਅਰ ਇਸ ਦਾ ਮੂਲ ਨਯ- ਆਬ (ਨਲਕੀ ਨਾਲ ਪਾਣੀ ਖਿੱਚਣ ਵਾਲਾ) ਦਸਦੇ ਹਨ। (3) ਚੋਬਦਾਰ ਲਈ ਭੀ ਨੇਬ ਸ਼ਬਦ ਆਉਂਦਾ ਹੈ. ਇਸ ਦਾ ਮੂਲ ਨਯ (ਲੈ ਜਾਣਾ) ਹੈ. ਚੋਬਦਾਰ ਅੱਗੇ ਹੋਕੇ ਆਪਣੇ ਪਿੱਛੇ ਲੋਕਾਂ ਨੂੰ ਰਾਜਸਭਾ ਵਿੱਚ ਲੈ ਜਾਂਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits