Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺīsāṇi-ā. 1. ਨਿਸ਼ਾਨ, ਰਾਹਦਾਰੀ। 2. ਪ੍ਰਗਟ ਕੀਤਾ (ਕਰਕੇ)। 1. permit. 2. manifested; drum. ਉਦਾਹਰਨਾ: 1. ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ Raga Maajh 1, Vaar 13:3 (P: 144). 2. ਵਿਣੁ ਥੰਮ੍ਹ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥ (ਭਾਵ ਹੁਕਮ ਦੁਆਰਾ). Raga Malaar 1, Vaar 1:3 (P: 1279). ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥ (ਸ਼ਬਦ ਰੂਪ ਧੌਂਸਾ ਵਜਣ ਨਾਲ). Raga Malaar 1, Vaar 27:3 (P: 1291).
|
|