Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiMmunī-āḏā. ਬੁਨਿਆਦ ਤੋਂ ਬਿਨਾ। without foundation.
ਉਦਾਹਰਨ:
ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥ Raga Aaasaa 5, 42, 4:1 (P: 381).

SGGS Gurmukhi-English Dictionary
[var.] From Nimunīādā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਨਿਮੁਣਿਆਦਾ, ਨਿਮੁਣਿਆਦੀ) ਵਿ. ਬਿਨਾ ਬੁਨਿਯਾਦ. ਨਿਰਮੂਲ. ਭਾਵ- ਨਾਪਾਇਦਾਰ. ਅਨਸ੍ਥਿਰ. “ਨਾਮ ਵਿਹੂਣਿਆ ਨਿਮੁਣਿਆਦੀ ਦੇਹ.” (ਵਾਰ ਮਾਰੂ ੨ ਮਃ ੫) “ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿਗਇਆ ਤਤਕਾਲੇ.” (ਆਸਾ ਮਃ ਪ) ਝੂਠ ਫ਼ਰੇਬ ਨਾਲ ਠਗਕੇ ਅਨਿਸ੍ਥਿਰ ਪ੍ਰਾਣੀ ਵਿਨਸ਼੍ਟ ਹੋ ਗਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits