Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ʼnihorā. 1. ਬੇਨਤੀ, ਪ੍ਰਾਰਥਨਾ, ਮਿੰਨਤ। 2. ਮੁਥਾਜੀ, ਅਹਿਸਾਨ। 1. supplication. 2. obligation. 1. ਉਦਾਹਰਨ: ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204). ਉਦਾਹਰਨ: ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥ Raga Saarang 5, 15, 3:1 (P: 1207). 2. ਉਦਾਹਰਨ: ਤਬ ਕਾਹੂ ਕਾ ਕਵਨੁ ਨਿਹੋਰਾ ॥ Raga Gaurhee, Kabir, 22, 1:2 (P: 328).

English Translation
n.m. same as ਗਿਲਾ, complaint.

Mahan Kosh Encyclopedia

{ਸੰਗ੍ਯਾ}. ਮਨੋਹਾਰ. ਪ੍ਰਾਰਥਨਾ. "ਅਨਿਕ ਭਾਂਤਿ ਤਿਸੁ ਕਰਉ ਨਿਹੋਰਾ". (ਗਉ ਮਃ ੫)। (2) ਇਹਸਾਨ. "ਜਉ ਤਨ ਕਾਸੀ ਤਜੈ ਕਬੀਰਾ, ਰਮਈਐ ਕਹਾ ਨਿਹੋਰਾ?" (ਧਨਾ ਕਬੀਰ) "ਬਿਨਸਿਓ ਸਗਲ ਨਿਹੋਰਾ". (ਗੂਜ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits