Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺihāle. 1. ਵੇਖਦਾ ਹੈ। 2. ਅਨੰਦਿਤਾ/ਸੁਖ ਕਰ ਦਿੰਦਾ ਹੈ। 1. behold, visualize. 2. enrapture. ਉਦਾਹਰਨਾ: 1. ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥ Raga Sireeraag 5, Chhant 2, 1:5 (P: 79). 2. ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥ Raga Vadhans 5, Alaahnneeaan 3, 1:5 (P: 584).
|
|