Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺihāli-ā. 1. ਦ੍ਰਿਸ਼ਟੀਗੋਚਰ ਰਖਨਾ, ਨਜ਼ਰ ਸਾਹਮਣੇ ਰਖਨਾ। 2. ਵੇਖਿਆ। 1. kept before eyes. 2. has seen. ਉਦਾਹਰਨਾ: 1. ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥ Raga Sireeraag 4, 70, 2:2 (P: 42). 2. ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਏਨ੍ਹੀ ਨੇੜ੍ਰੀ ਜਗਤੁ ਨਿਹਾਲਿਆ ॥ Raga Aaasaa 1, Vaar 13:2 (P: 470).
|
|