Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਵਿਅਰਥ, ਨਿਸਫਲ, ਬਿਨਾਂ ਕਿਸੇ ਪ੍ਰਾਪਤੀ ਦੇ। ਉਦਾਹਰਣ: ਡਾਲੀ ਲਾਗੈ ਨਿਹਫਲੁ ਜਾਇ॥ {ਆਸਾ ੧, ੪੪, ੨:੧ (362)}। ਨਿਹਫਲੁ ਤਿਨ ਕਾ ਜੀਵਿਆ ਜਿਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ॥ {ਗੂਜ ੩, ਵਾਰ ੨ਸ, ੩, ੧:੫ (509)}।
|
| Mahan Kosh Encyclopedia |
ਦੇਖੋ, ਨਿਸਫਲ. "ਨਿਹਫਲ ਧਰਮ ਤਾਹਿ ਤੁਮ ਮਾਨੋ". (ਬਿਲਾ ਮਃ ੯) "ਨਿਹਫਲੁ ਤਿਨਕਾ ਜੀਵਿਆ". (ਵਾਰ ਗੂਜ ੧. ਮਃ ੩)। (2) ਖੱਸੀ, ਜਿਸ ਦੇ ਫਲ (ਫ਼ੋਤੇ) ਨਹੀਂ.
Mahan Kosh data provided by Bhai Baljinder Singh (RaraSahib Wale);
See http://www.ik13.com
|
|