Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ʼnihchal(u). ਸਦਾ ਕਾਇਮ ਰਹਿਣ ਵਾਲਾ, ਸਥਿਰ, ਅਹਿੱਲ। stable, firm, secure, enduring, lasting. ਉਦਾਹਰਨ: ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ Raga Aaasaa 4, So-Purakh, 1, 5:2 (P: 11).
|
Mahan Kosh Encyclopedia |
ਦੇਖੋ, ਨਿਹਚਲ. "ਤੂੰ ਨਿਹਚਲੁ ਕਰਤਾ ਸੋਈ". (ਸੋਪੁਰਖੁ)। (2) ਅਤਿ ਚੰਚਲ. ਬਹੁਤ ਚਪਲ. "ਅਸਥਿਰੁ ਕਰੇ ਨਿਹਚਲੁ ਇਹੁ ਮਨੂਆ". (ਧਨਾ ਮਃ ੫) ਚਪਲ ਮਨ ਨੂੰ ਸ੍ਥਿਰ ਕਰੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|