Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਨਿਝੱਕ। (2) ਨਿਰਸੰਦੇਹ। ਉਦਾਹਰਣ: ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ॥ {ਸੋਰ ੪, ਵਾਰ ੧ਸ ੧, ੧:੩ (642)}। ਧੂ੍ਰ ਕਉ ਮਿਲਿਆ ਹਰਿ ਨਿਸੰਗ॥ {ਬਸੰ ੫, ਅਸ ੧, ੧:੪ (1192)}। ਮਨ ਰੇ ਸਤਿਗੁਰੁ ਸੇਵਿ ਨਿਸੰਗੁ॥ {ਸਿਰੀ ੩, ਅਸ ੨੫, ੧*:੧ (69)}।

SGGS Gurmukhi-English Dictionary
[var.] From Nisamka
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ, ਨਿਃ ਸ਼ੰਕ, ਵਿ- ਸ਼ੰਕਾ ਰਹਿਤ, ਨਿਰਭਯ। (2) ਨਿਸੰਗ, ਬੇ ਲਾਗ, ਨਿਰਲੇਪ. "ਗੁਰਮੁਖਿ ਆਵੈ ਜਾਇ ਨਿਸੰਗੁ". (ਓਅੰਕਾਰ)"ਹਰਿ ਭੇਟਿਆ ਰਾਉ ਨਿਸੰਙੁ". (ਸੂਹੀ ਮਃ ੪).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits