Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ʼnisṯārī. ਉਧਾਰ/ਪਾਰ ਉਤਾਰਾ ਹੋਣਾ, ਤਰਨਾ। be emancipated, be liberated. ਉਦਾਹਰਨ: ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥ Raga Aaasaa 4, Chhant 9, 1:6 (P: 443). ਉਦਾਹਰਨ: ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥ (ਪਾਰ ਕਰਦਾ ਹੈ). Raga Goojree 3, Vaar 3:5 (P: 509). ਉਦਾਹਰਨ: ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ (ਤਰੀਦਾ ਹੈ). Raga Raamkalee 3, Asatpadee 4, 1:1 (P: 910).

Mahan Kosh Encyclopedia

ਵਿ- ਨਿਸ੍ਤਾਰਕ, ਪਾਰ ਕਰਨ ਵਾਲਾ, "ਉੱਧਾਰਕ, "ਹਰਿ ਹਰਿ ਨਿਸਤਾਰੀ". (ਵਾਰ ਗੂਜ ੧. ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits