Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiroḏẖrā. ਉਹ ਮੰਤ੍ਰ ਜਿਸ ਦਾ ਅਸਰ ਜ਼ਾਇਲ/ਰੋਕਿਆ ਨ ਹੋ ਸਕੇ। infallible.
ਉਦਾਹਰਨ:
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ Raga Gaurhee 5, Baavan Akhree, 1 Salok:3 (P: 250).

Mahan Kosh Encyclopedia

(ਨਿਰੋਧਰ, ਨਿਰੋਧਰੁ) ਵਿ. ਨਿਰੋਧ (ਰੋਕਣ) ਵਾਲਾ। 2. ਚਿੱਤ ਨੂੰ ਚੰਚਲਤਾ ਤੋਂ ਰੋਕਣ ਵਾਲਾ। 3. निरूद्धार- ਨਿਰੁੱਧਾਰ. ਬੇਬਦਲ. ਜਿਸ ਦਾ ਅਸਰ ਹਟਾਇਆ ਨਹੀਂ ਜਾ ਸਕਦਾ. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਦੇ ਅਸਰ ਨੂੰ ਦੂਰ ਕਰਨ ਵਾਲਾ ਦੂਜਾ ਮੰਤ੍ਰ ਹੁੰਦਾ ਹੈ, ਜਿਵੇਂ- ਗ੍ਰਹਾਂ ਦੇ ਅਸਰ ਨੂੰ ਦੂਰ ਕਰਨ ਵਾਲੇ ਵੱਖ ਵੱਖ ਮੰਤ੍ਰ ਹਨ, ਅਤੇ ਰੋਗ ਪੈਦਾ ਕਰਨ ਵਾਲੇ ਮੰਤ੍ਰਾਂ ਨੂੰ ਰੱਦ ਕਰਨ ਲਈ ਅਰੋਗਕਰਤਾ ਮੰਤ੍ਰ ਹਨ. ਜੋ ਮੰਤ੍ਰ ਕਿਸੇ ਮੰਤ੍ਰ ਦੇ ਅਸਰ ਨਾ ਬੇਅਸਰ ਨਹੀਂ ਹੁੰਦਾ, ਉਹ ਨਿਰੁੱਧਾਰ ਹੈ. “ਗੁਰਦੇਵਮੰਤੁ ਨਿਰੋਧਰਾ.” (ਬਾਵਨ) “ਨਿਰਮਲ ਰੀਤਿ ਨਿਰੋਧਰ ਮੰਤ.” (ਗਉ ਥਿਤੀ ਮਃ ੫) “ਏਕ ਸਬਦ ਰਾਮਨਾਮ ਨਿਰੋਧਰੁ.” (ਓਅੰਕਾਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits