Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ʼnirārī. 1. ਨਿਰਾਲੀ, ਅਦਭੁਤ। 2. ਵਖ ਵਖ। 3. ਵਖਰੀ ਭਾਵ ਦੂਰ। 1. singular, special, unequal. 2. different, separate. 3. far from, detached, concealed. 1. ਉਦਾਹਰਨ: ਸਹਜ ਕੀ ਅਕਥ ਕਥਾ ਹੈ ਨਿਰਾਰੀ ॥ Raga Gaurhee, Kabir, 36, 1:1 (P: 333). 2. ਉਦਾਹਰਨ: ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥ Raga Raamkalee 1, 5, 7, 3:3 (P: 884). 3. ਉਦਾਹਰਨ: ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥ Raga Maaroo 3, Solhaa, 6, 13:2 (P: 1049). ਉਦਾਹਰਨ: ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥ (ਵਖ/ਦੂਰ ਹੋਣਾ). Raga Tukhaaree 1, Chhant 4, 4:5 (P: 1112). ਉਦਾਹਰਨ: ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥ (ਵੱਖ, ਦੂਰ, ਲੁਕਾਕੇ). ਸਪੁ 5, 6:2 (P: 1388).

Mahan Kosh Encyclopedia

ਵਿ- ਜੋ ਰਲਿਆਹੋਇਆ ਨਹੀਂ. ਨਿਰਾਲਾ, ਨਿਰਾਲੀ ਅਸੰਗ. ਅਲਗ. "ਬੇਦ ਕਤੇਬ ਤੇ ਰਹਿਤ ਨਿਰਾਰਾ". (ਗਉ ਕਬੀਰ) "ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ". (ਆਸਾ ਛੰਤ ਮਃ ੫)। (2) ਵਿ- ਵਿਲਕ੍ਸ਼੍‍ਣ. ਅ਼ਜੀਬ. "ਤਿਨ ਕੀ ਕਥਾ ਨਿਰਾਰੀ". (ਬਿਲਾ ਕਬੀਰ)। (3) ਖ਼ਾਸ. "ਜਨ ਕੋ ਅੰਗ ਨਿਰਾਰੋ". (ਗੂਜ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits